Thursday 26 January 2012

ਬੇਗਾਨੇ ਹੱਥ ਖੇਤੀ, ਕਦੇ ਨਹੀਂ ਹੁੰਦੇ ਬੱਤੀਆਂ ਤੋਂ ਤੇਤੀ

ਇਹ ਧਾਰਨਾ ਅੱਜ ਦੇ ਮਸ਼ੀਨੀ ਯੁੱਗ ਵਿਚ ਕਦੇ ਕਦੇ ਸਹੀ ਸਾਬਤ ਹੁੰਦੀ ਹੈ ਕਿ ਹਰ ਵਿਅਕਤੀ ਸਿਸਟਮ ਦੇ ਅਧਾਰ ਨਾ ਵੰਡਿਆ ਹੋਇਆ ਹੈ। ਪਰੰਤੂ ਇਸ ਸਿਸਟਮ ਵਿਚ ਗੈਰਜ਼ੁੰਮੇਵਾਰ ਵਿਅਕਤੀ ਕਾਮੇ ਆ ਕੇ ਭੱਜੀ ਜਾਂਦੀ ਗੱਡੀ ਨੂੰ ਪਟੜੀ ਤੋਂ ਲਾਹ ਦਿੰਦੇ ਹਨ।ਪੰਜਾਬੀ ਟਰੱਕ ਪੇਪਰ ਦੇ ਮੁੱਖ ਸਲਾਹਕਾਰ ਸਿਮਰਨ ਸਿੰਘ ਬੌਬੀ ਦੇ ਇਕ ਦੋਸਤ ਨਾਲ ਹੋਇਆ। ਉਸਨੇ ਸੋਚਿਆ ਸੀ ਕਿ ਕੈਨੇਡਾ ਕੈਲਗਰੀ ਨੂੰ ਪੈਸੇ ਸੋਹਣੇ ਬਣਦੇ ਹਨ ਕਿਉਂ ਨਾ ਆਪਣੇ ਟਰੱਕ ਤੇ ਡਰਾਇਵਰ ਚਾੜ ਕੇ ਪੈਸੇ ਕਮਾਏ ਜਾਣ। ਉਸ ਨੂੰ
ਅਫਰੀਕਾ ਮੂਲ ਦਾ ਇਕ ਡਰਾਈਵਰ ਮਿਲ ਗਿਆ। ਜੋ ਲੋਡ ਲੈ ਕੇ ਚੱਲ ਪਿਆ ਜਿਉਂ ਜਿਉਂ ਬਰਫੀਲੇ ਰਸਤਿਆਂ ਤੇ ਕੈਲਗਰੀ ਵੱਲ ਵਧਦਾ ਗਿਆ ਬੌਬੀ ਦੇ ਦੋਸਤ ਨੂੰ ਥੱਲੇ ਹੀ ਲਾਉਂਦਾ ਗਿਆ। ਕੈਨੇਡਾ ਦੀ ਹੱਦ ਅੰਦਰ ਸ਼ਾਮਿਲ ਹੁੰਦੇ ਸਾਰ ਹੀ ਟਰੱਕ ਸਟਾਪ ਤੋਂ ਤੁਰਨ ਵੇਲੇ ਵੇਖਿਆ ਹੀ ਨਹੀਂ ਕਿ ਟਰੈਲਰ ਦੀਆਂ ਬਰੇਕਾਂ ਖੁੱਲ੍ਹੀਆਂ ਹਨ ਜਾਂ ਨਹੀਂ।ਪਿਛਲੇ ਚਾਰੇ ਟਾਇਰ ਅਤੇ ਸੂਦੇ ਰਿਮ ਉਡਾ ਦਿੱਤੇ ਜਿਸ ਦੀ ਕੀਮਤ ਬੌਬੀ ਦੇ ਦੋਸਤ ਨੂੰ 4500 ਡਾਲਰ ਅਦਾ ਕਰਨੀ ਪਈ। ਕੁਝ ਦੂਰ ਚਲਿਆ ਤਾਂ ਪਤਾ ਲੱਗਿਆ ਕਿ ਟਰੱਕ ਦੀਆਂ ਬਰੇਕਾਂ ਨਾ ਖੁੱਲ੍ਹੀਆਂ ਹੋਣ ਦੀ ਹਾਲਤ ਵਿਚ ਲਵਾਏ ਜ਼ੋਰ ਨਾਲ ਕਲੱਚ ਪਲੇਟ ਵੀ ਉਡ ਗਈ ਹੈ ਜੋ ਕਿ ਸੁਦੇ ਠੌਾਂ ਦੇ ਖਰਚੇ ਨਾਲ 5000 ਡਾਲਰ ਵਿਚ ਪਈ। ਇਥੇ ਹੀ ਹੱਦ ਨਹੀਂ ਹੋਈ ਕੈਨੇਡਾ ਤੋਂ ਮੁੜਦੇ ਸਮੇਂ ਟਰੱਕ ਨੂੰ ਬੰਦ ਕਰ ਦਿੱਤਾ ਅਤੇ ਟਰੱਕ ਦਾ ਡੀਜ਼ਲ ਜੰਮ ਗਿਆ ਅਤੇ ਠੌਾਂ ਕੈਨੇਡਾ ਵਾਲੇ ਪਾਸੇ ਨੂੰ ਕਰਵਾ ਦਿੱਤਾ। ਉਥੋਂ ਠੀਕ ਕਰਵਾ ਕੇ ਤੁਰਿਆ ਤਾਂ ਇਕ ਟਰੱਕ ਸਟਾਪ ਉਪਰ ਰੁਕ ਗਿਆ ਜਿਥੇ ਉਸਨੂੰ ਕੋਈ ਦੋਸਤ ਮਿਲ ਗਿਆ। ਯਾਰਾਂ ਨਾਲ ਬਹਾਰਾਂ ਵਾਲੀ ਸੋਚ ਵਾਲੇ ਅਫਰੀਕੀ ਮੂਲ ਦੇ ਡਰਾਈਵਰ ਨੇ ਟਰੱਕ ਫਿਰ ਬੰਦ ਕਰ ਦਿੱਤਾ ਅਤੇ ਡੀਜ਼ਲ ਫੇਰ ਜੰਮ ਗਿਆ। ਬੌਬੀ ਨੇ ਉਸ ਨੂੰ ਚਾਬੀਆਂ ਟਰੱਕ ਸਟਾਪ ਉਪਰ ਰੱਖਣ ਦੇ ਹੁਕਮ ਦਿੱਤੇ ਇਸ ਦੇ ਉਲਟ ਉਸਨੇ ਬੌਬੀ ਦੇ ਖਿਲਾਫ ਲੋਕਲ ਪੁਲਿਸ ਵਿਚ ਰਪਟ ਕਰਵਾ ਦਿੱਤੀ ਕਿ ਉਸ ਦੀ ਕੰਪਨੀ ਦਾ ਓਨਰ ਨਾਂ ਤਾਂ ਉਸ ਨੂੰ ਕੋਈ ਪੈਸਾ ਭੇਜ ਰਿਹਾ ਹੈ ਨਾ ਹੀ ਬੱਸ ਦੀ ਟਿਕਟ ਢਰਿੲ ਕਰਨ ਉਪਰੰਤ ਭੇਜ ਰਿਹਾ ਹੈ। ਕਨੇਡਾ ਪੁਲਿਸ ਨੇ ਬੌਬੀ ਨੂੰ ਉਸਦੀ ਜ਼ਿੰਮੇਵਾਰੀ ਨਾਲ ਜਾਣੂੰ ਕਰਵਾਇਆ। ਉਧਰ ਬੌਬੀ ਭੇਜੇ ਪੈਸਿਆਂ ਦੀਆਂ ਰਸੀਦਾਂ ਲੈ ਕੇ ਲੋਕਲ ਪੁਲਿਸ ੌੳਕਲੳਨਦ, ਛਅ ਕੋ ਪਹੁੰਚ ਗਿਆ ਅਤੇ ਉਸ ਦੇ ਮਾੜੇ ਡਰਾਇਵਰ ਵਲੋਂ ਕੀਤੀਆਂ ਅਣਗਹਿਲੀਆਂ ਨਾਲ ਜਾਣੂੰ ਕਰਵਾਇਆ। ਪਰੰਤੂ ਬੌਬੀ ਨੂੰ ਉਸਦੀ ਟਿਕਟ ਕਰਵਾਉਣੀ ਪਈ ਅਤੇ ਉਸ ਦਾ ਟਰੱਕ ਅਜੇ ਵੀ ਕੈਨੇਡਾ ਵਿਚ ਟਰੱਕ ਸਟਾਪ ਉਤੇ ਖਲੋਤਾ ਹੈ। ਜਿਸਨੂੰ ਉਥੇ ਜਾ ਠੌਾਂ ਕਰਵਾਉਣਾ ਪਊ ਅਤੇ ਠੀਕ ਕਰਵਾ ਕੇ ਵਾਪਿਸ ਲਿਆਉਣਾ ਪਊ।
ਕਹਿੰਦੇ ਸੁਣਿਆ ਕਿ ਕੈਲਗਰੀ ਦਾ ਗੇੜਾ ਚੱਕ ਲੋ ਚਾਰ ਡਾਲਰ ਨੂੰ ਮੀਲ ਮਿਲਦਾ, ਕਦੇ ਸੋਚਿਆ ਕਿਉਂ ਮਿਲਦਾ। ਹੁਣ ਤੱਕ ਦੀਆਂ ਖਬਰਾਂ ਅਨੁਸਾਰ ਬੌਬੀ ਦਾ ਦੋਸਤ 14000 ਤੋਂ 15000 ਡਾਲਰ ਖਰਚ ਚੁੱਕਾ ਹੈ ਪਰੰਤੂ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਹੈ। ਹੋਰ ਜਾਣਕਾਰੀ ਲਈ ਬੌਬੀ ਨੂੰ ਕਾਲ ਕਰੋ।

2 comments:

  1. ਕਰਜ਼ਾ! ਕਰਜ਼ਾ !! ਕਰਜ਼ਾ !!!
    ਕੀ ਤੁਸੀਂ ਇੱਕ ਸਨਮਾਨਯੋਗ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਲੋਨ ਕੰਪਨੀ ਦੀ ਭਾਲ ਕਰ ਰਹੇ ਹੋ ਜਿਹੜਾ ਜੀਵਨ ਕਾਲ ਦੇ ਮੌਕੇ ਲਈ ਲੋਨ ਦਿੰਦਾ ਹੈ. ਅਸੀਂ ਬਹੁਤ ਸਾਰੇ ਤੇਜ਼ ਅਤੇ ਆਸਾਨ ਤਰੀਕੇ ਨਾਲ, ਨਿੱਜੀ ਕਰਜ਼ੇ, ਕਾਰ ਲੋਨ, ਮੋਰਟਗੇਜ ਕਰਜ਼ੇ, ਵਿਦਿਆਰਥੀ ਲੋਨ, ਕਾਰੋਬਾਰੀ ਕਰਜ਼ੇ, ਨਿਵੇਸ਼ ਲੋਨ, ਕਰਜ਼ੇ ਦੀ ਇਕਸਾਰਤਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੀਆਂ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ. ਕੀ ਤੁਹਾਨੂੰ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਂ ਦੁਆਰਾ ਰੱਦ ਕਰ ਦਿੱਤਾ ਗਿਆ ਹੈ? ਕੀ ਤੁਹਾਨੂੰ ਇੱਕ ਇੱਕਠਿਆਂ ਕਰਜ਼ੇ ਜਾਂ ਮੌਰਗੇਜ ਦੀ ਲੋੜ ਹੈ? ਆਪਣੀ ਹੋਰ ਵਿੱਤੀ ਮੁਸ਼ਕਲਾਂ ਨੂੰ ਅਤੀਤ ਦੀ ਗੱਲ ਕਰਨ ਲਈ ਇੱਥੇ ਆਉਣ ਦੀ ਕੋਈ ਹੋਰ ਨਾ ਵੇਖੋ. ਅਸੀਂ ਵਿਅਕਤੀਆਂ ਅਤੇ ਕੰਪਨੀਆਂ ਲਈ ਫੰਡ ਉਧਾਰ ਦਿੰਦੇ ਹਾਂ ਜਿਨ੍ਹਾਂ ਨੂੰ 2% ਦੀ ਦਰ ਨਾਲ ਵਿੱਤੀ ਸਹਾਇਤਾ ਚਾਹੀਦੀ ਹੈ ਲੋੜੀਂਦੀ ਕੋਈ ਸਮਾਜਕ ਸੁਰੱਖਿਆ ਨੰਬਰ ਨਹੀਂ ਅਤੇ ਕੋਈ ਕ੍ਰੈਡਿਟ ਚੈੱਕ ਦੀ ਲੋੜ ਨਹੀਂ, 100% ਦੀ ਗਾਰੰਟੀ ਦਿੱਤੀ ਗਈ. ਮੈਂ ਇਸ ਮਾਧਿਅਮ ਦੀ ਵਰਤੋਂ ਤੁਹਾਨੂੰ ਸੂਚਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਭਰੋਸੇਮੰਦ ਅਤੇ ਸਹਾਇਕ ਸਹਾਇਤਾ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਇੱਕ ਕਰਜ਼ਾ ਦੇਣ ਲਈ ਖੁਸ਼ ਹੋਵਾਂਗੇ
    ਫਿਰ ਸਾਨੂੰ ਇੱਕ ਈ-ਮੇਲ ਭੇਜੋ: (anitagerardloanfirm@gmail.com) ਲੋਨ ਲਈ ਅਰਜ਼ੀ ਦੇ ਲਈ

    ReplyDelete